singhborn2rule
Active member
“ਕਿਸੇ ਦਾ ਦਿਲ ਤੋੜਣਾ ਸੌਖਾ,
ਟੁੱਟੇ ਦਿਲ ਉੱਤੇ ਹੱਸਣਾ ਹੋਰ ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ,
ਕੀ ਟੁੱਟੇ ਦਿਲ ਨਾਲ ਸਾਹ ਲੈਣਾ ਵੀ ਕਿੰਨਾ ਔਖਾ”
ਟੁੱਟੇ ਦਿਲ ਉੱਤੇ ਹੱਸਣਾ ਹੋਰ ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ,
ਕੀ ਟੁੱਟੇ ਦਿਲ ਨਾਲ ਸਾਹ ਲੈਣਾ ਵੀ ਕਿੰਨਾ ਔਖਾ”