ਪਤਨੀ: ਜੀ ! ਕੀ ਕਰਦੇ ਹੋ ? ਪਤੀ: ਮੱਖੀਆ ਮਾਰਦਾ ਪਤਨੀ: (ਹੱਸਦੇ ਹੋਏ) ਕਿੰਨੀਅ ਕੁ ਮਾਰ ਲਈਆ ? ਪਤੀ: ਚਾਰ, ਦੋ ਜਨਾਨੀਆ ਅਤੇ ਦੋ ਮਰਦ। ਪਤਨੀ: ਇਹ ਜੀ ਤੁਸੀ ਕਿਸ ਤਰਾ ਕਹਿ ਸਕਦੇ ਹੋ? ਪਤੀ: ਕਿਉ ਕਿ ਦੋ ਟੈਲੀਫੋਨ ਤੇ ਬੈਠੀਆ ਸਨ ਅਤੇ ਦੋ ਸਰਾਬ ਦੀ ਬੋਤਲ ਤੇ