ਮੈ ਆਸ਼ਕ ਸਾਇਰੀ ਦਾ

gurpreetpunjabishayar

dil apna punabi
ਮੈ ਆਸ਼ਕ ਕਲਮ ਦਾ ਸਾਰੀ ਉਮਰ ਟੁੱਟੀ ਕਲਮ ਨਾਲ ਰੱਖਣਾ ਚਾਉਨਾ ਹਾ
ਜਿਦਗੀ ਆਪਣੀ ਸ਼ੂਰੁ ਸ਼ੇਅਰਾ ਤੋ ਖਤਮ ਕਵੀਤਾਵਾ ਤੇ ਕਰਨਾ ਚਾਉਨਾ ਹਾ
ਆਪਣੇ ਜੀਵਨ ਦਾ ਕੁਝ ਸਮਾ ਸ਼ੇਅਰ ਕਵੀਤਾਵਾ ਨਾਲ ਸੇਅਰ ਕਰਨਾ ਚਾਉਨਾ ਹਾ
ਸ਼ੇਅਰੀ ਕਦੇ ਬੇਵਫਾ ਨੀ ਹੋ ਸਕਦੀ ਬਾਬੇ ਬੁੱਲੇ ਸਾਹ ਦਾ ਕਹਿਣਾ
ਯਾਰ ਮਲੱਗਾ ਨੂੰ ਕੋਣ ਪਿਆਰ ਕਰਦਾ ਕੀ ਕਿਸੇ ਨੇ,,ਗੁਰਪ੍ਰੀਤ,, ਨੂੰ ਚਾਹੁਣਾ
ਕੱਲੇ ਹੀ ਆਏ ਸੀ ਧਰਤੀ ਤੇ ਕੱਲਿਆ ਹੀ ਮਰ ਜਾਣਾ
 

gurpreetpunjabishayar

dil apna punabi
ਮਹਾਰਾਜ ਜੀ ਮੇਰਾ ਹੀ ਫੇਸਬੁਕ ਤੋ ਕੋਪੀ ਕਰਕੇ ਲਾਇਆ ,,ਇਹ ਮੈ ਲਿਖਿਆ ਆ..ਪਤਾ ਨਹੀ ਇਹ ਕਿਥੇ ਕਿਥੇ ਘੁਮਦਾ
 

gurpreetpunjabishayar

dil apna punabi
ਮੈਨੂੰ ਕੀ ਪਤਾ ਤੁਸੀ ਐਵੇ ਹੀ ਸ਼ੱਕ ਕਰਦੇ ਹੋ ,,ਲੋਕੀ ਕੋਪੀ ਕਰਨ ਨੂੰ ਮਿੰਟ ਸੈਕਿਟ ਲਾਉਦੇ ਹੁਣ ਪੜਕੇ ਦੇਖ ਹੋਰ ਤਰੀਕੇ ਨਾਲ ਲਿਖ ਦਿੱਤਾ
 
Top