ਮੈਨੂੰ ਤਾਨੇ ਮਰਦੀ ਰਹਿੰਦੀ ਸੀ ਸੋਹਣੀਏ

gurpreetpunjabishayar

dil apna punabi
ਤੂੰ ਬੁੱਲਟ ਲੈਣ ਨੂੰ ਕਹਿੰਦੀ ਸੀ ਸੋਹਣੀਏ
ਮੈਨੂੰ ਤਾਨੇ ਮਰਦੀ ਰਹਿੰਦੀ ਸੀ ਸੋਹਣੀਏ
ਜਦ ਆਉਦਾ ਦੁੱਗਦੁੱਗ ਕਰਦਾ
ਤਾਂ ਧੱਕ ਧੱਕ ਕਰਦੇ ਹਾਰਟ ਕੁੜੇ
ਤੂੰ ਛਾਲ ਮਾਰਕੇ ਬਹਿਜਾ ਕੁੜੇ
ਬੁੱਲਟ ਲਿਆਇਆ ਤੇਰਾ,,ਗੁਰਪ੍ਰੀਤ,, ਯਾਰ ਕੁੜੇ
 
Top