ਬੁੱਲੇਟ ਤੋ ਬਿਨਾ ਮਸ਼ੂਕ ਨਾਲ ਨਹੀ ਜੱਚਦੀ

gurpreetpunjabishayar

dil apna punabi
ਬੁੱਲਟ ਤੇ ਮਸ਼ੂਕ ਜਾਨ ਜੱਟ ਦੀ
ਬੁੱਲੇਟ ਤੋ ਬਿਨਾ ਮਸ਼ੂਕ ਨਾਲ ਨਹੀ ਜੱਚਦੀ
ਦੋਸਤੋ ਬੁੱਲਟ ਤੇ ਮਸ਼ੂਕ ਬਿਨਾ ਜਿੰਦਗੀ ਕੱਖਦੀ
ਇਸ ਲਈ ਮੇਰੇ ਸਾਰੇ ਭਰਾਵੋ ਜਲਦ ਤੋਂ ਜਲਦ ਬੁੱਲਟ ਖਰੀਦੋ
ਕਿਉ ਕਿ ਹਰੇਕ ਅੱਲ੍ਹੜ ਖੜ ਖੜ ਕੇ ਤੱਕਦੀ
ਤਾਂ ਤੁਸੀਂ ਆਪਣੀ ਮਸ਼ੂਕ ਨੂੰ ਟੋਉਰ ਨਾਲ ਆਪਣੇ ਬੁੱਲਟ ਤੇ ਬਿਠਾ ਕੇ ਟੋਉਰ ਨਾਲ ਘੁਮ ਸਕਦੇ ਹੋ
ਤੇ ਆਪਣੀ ਮਸ਼ੂਕ ਦੀ ਗਲੀ ਵਿਚੋ ਵ ਦੁੱਗ ਦੁੱਗ ਕਰਕੇ ਗੇੜੀਆਂ ਮਾਰ ਸਕਦੇ ਹੋ
ਤਾਂ ਕੀ ਤੁਹਾਡੀ ਮਸ਼ੂਕ ਨੂੰ ਵੀ ਪਤਾ ਲੱਗ ਜਾਵੇ ਕੀ ਉਸਦਾ ਯਾਰ ਆਇਆ ਆ

ਲੇਖਕ ਗੁਰਪ੍ਰੀਤ
 
Top