ਲੈ ਲਿਆ ਬੁੱਲਟ ਨਵਾਂ ਧੂੜਾਂ ਪੱਟ ਦਾ,

gurpreetpunjabishayar

dil apna punabi
ਲੈ ਲਿਆ ਬੁੱਲਟ ਨਵਾਂ ਧੂੜਾਂ ਪੱਟ ਦਾ,
ਵੈਨਕੋਵਰ ਵਿੱਚ ਪੂਰਾ ਰੋਭ ਜੱਟ ਦਾ

ਰੱਖੀ ਆ ਦੁਨਾਲੀ ਹੁਨ ੧੨ ਬੋਰ ਦੀ,
ਹਰ ਪਾਸੇ ਗੱਲ ਡੋਲਿਆਂ ਦੇ ਜੋਰ ਦੀ,
ਵੈਨਕੋਵਰ ਦਾ ਮੁੰਡਾ, ਲੋਕੀ ਕਹਿਣ ਸਰਦਾਰ,
ਤਾਇਓ ਮੜਕਾਂ ਦੇ ਨਾਲ ਗੁਰਪ੍ਰੀਤ ਪੈਰ ਪੱਟ ਦਾ,
ਵੈਨਕੋਵਰ ਵਿੱਚ ਪੂਰਾ ਰੋਭ ਜੱਟ ਦਾ

ਲੇਖਕ ਗੁਰਪ੍ਰੀਤ
 

MAVERICK

Member
gurpreet 22...tu likhda bahut sohna..but sometimes i wonder...jatt kole 12 bore di honi zaroori aa? i dont think dhooran pattan layi ehdi lorh hundi aa...
its just my opinion..but seriously i dont quite like what we r doing to ourselves..portraying ourselves as gun bearing so egoistic so called jatts..and its not only about u..m included too
 

gurpreetpunjabishayar

dil apna punabi
i'm agree with 22 ਜੀ ,,,ਪਰ ਪੰਜਾਬ ਵਿਚ ਕਈ ਇਲਾਕੇ ਵਿਚ 12 ਬੋਰ ਦੀ ਤੋ ਬੀਨਾ ਸਰਦਾ ਨਹੀ,,ਕਈ 12 ਬੋਰ ਦੀ ਨੂੰ ਚੰਗਾ ਨਹੀ ਸਮਝਦੇ ,,,ਇਹ ਜੱਟਾ ਆਪਣੀ ਆਪਣੀ ਸੋਚ ਹੈ
 

gurpreetpunjabishayar

dil apna punabi
amritsar da border ਦਾ ਇਲਾਕਾ ਦੇਖ ਲਈ ਕੱਲੇ ਕੱਲੇ ਰਫਲ ਦੁਨਾਲੀ ਆ,,,ਰਫਲ ਤੋ ਬਿਨਾ ਉੱਥੇ ਨਹੀ ਸਰਦਾ
 
Top