gurpreetpunjabishayar
dil apna punabi
ਕਿਤਾਬਾਂ ਚ ਕੀ ਰੱਖਿਆ ਯਾਰੋ
ਕੁੜੀਆ ਪਿਛੇ ਗੇੜੀਆ ਲਾਉ ਯਾਰੋ
ਪੜਾਈਆਂ ਛੱਡੋ ਤੇ ਆਸ਼ਕੀ ਮਾਰੋ
ਕਿੰਨੀਆਂ ਸੋਹਣੀਆਂ ਨੇ ਕੁੜੀਆਂ ਜੱਗ ਉੱਤੇ
ਸੋਹਣੇ ਤੇ ਸੋਹਣੇ ਪਟੋਲੇ ਵੀ ਨੇ ਹਜ਼ਾਰਾਂ ਜੱਗ ਉੱਤੇ
ਇੱਕ ਨਾ ਮੰਨੇ ਤਾਂ ਦੂਜੀ ਤੇ ਲਾਇਨ ਮਾਰੋ
ਯਾਰੋ ਪਰ ਕਦੇ ਹਿੰਮਤ ਨਾ ਹਾਰੋ
ਲੇਖਕ ਗੁਰਪ੍ਰੀਤ
ਕੁੜੀਆ ਪਿਛੇ ਗੇੜੀਆ ਲਾਉ ਯਾਰੋ
ਪੜਾਈਆਂ ਛੱਡੋ ਤੇ ਆਸ਼ਕੀ ਮਾਰੋ
ਕਿੰਨੀਆਂ ਸੋਹਣੀਆਂ ਨੇ ਕੁੜੀਆਂ ਜੱਗ ਉੱਤੇ
ਸੋਹਣੇ ਤੇ ਸੋਹਣੇ ਪਟੋਲੇ ਵੀ ਨੇ ਹਜ਼ਾਰਾਂ ਜੱਗ ਉੱਤੇ
ਇੱਕ ਨਾ ਮੰਨੇ ਤਾਂ ਦੂਜੀ ਤੇ ਲਾਇਨ ਮਾਰੋ
ਯਾਰੋ ਪਰ ਕਦੇ ਹਿੰਮਤ ਨਾ ਹਾਰੋ
ਲੇਖਕ ਗੁਰਪ੍ਰੀਤ