ਰੁੱਖਾਂ ਵਾਂਗ ਰਹਿਣਾ ਸਾਡੀ ਆਦਤ ਹੈ........... ਮਰਨ ਤੋਂ ਪਹਿਲਾਂ ਕਿਸੇ ਦਿਲ ਤੇ ਰਾਜ ਕਰ ਜਾਵਾਂਗੇ..... ਅੱਜ ਭਾਵੇਂ ਜਿੰਦਗੀ ਚ ਇੱਕਦਮ ਇੱਕਲੇ ਹਾਂ..... ਮੇਲੇ ਲੱਗ ਜਾਣਗੇ ਸ਼ਮਸ਼ਾਨ ਤੇ ਜਿਸ ਦਿਨ ਮਰ ਜਾਵਾਂਗੇ.....