ਅੱਖ ਨਾਲ ਅੱਖ

ਮਾਰ ਲਿਆ ਸਾਨੂੰ ਤੇਰੀ ਸ਼ਰਬਤੀ ਸੰਗ ਨੇ,

ਦਿਲਾਂ ਉੱਤੇ ਕਹਿਰ ਢਾਇਆ ਨਖਰੇ ਤੇ ਰੰਗ ਨੇ,

ਦੰਦਾਂ 'ਚ ਨਾ ਬੁੱਲੀਆਂ ਦਬਾਇਆ ਕਰੋ ਜੀ,

ਕਦੇ ਅੱਖ ਨਾਲ ਅੱਖ ਤਾਂ ਮਿਲਾਇਆ ਕਰੋ ਜੀ,

ਕਦੇ ਅੱਖ ਨਾਲ ਅੱਖ ਤਾਂ ਮਿਲਾਇਆ ਕਰੋ ਜੀ,
 
Top