ਸੋਹਣੀਏ ਮਾਰ ਮਾਰ ਤੇਰੇ ਪਿਛੇ ਗੇੜਈਆ

gurpreetpunjabishayar

dil apna punabi
ਤੇਰੇ ਪਿਛੇ ਭੁਲੀਆ ਪੜਾਈਆ ਸੋਹਣੀਏ
ਬਾਪੁ ਹੁਣੀ ਕਰਦੇ ਕਮਾਇਆ ਸੋਹਣੀਏ
ਤੇਰੇ ਕਰਕੇ ਸਭ ਕੁਛ ਪਤਲੋ ਭਲਾ ਤਾ
ਸੋਹਣੀਏ ਮਾਰ ਮਾਰ ਤੇਰੇ ਪਿਛੇ ਗੇੜਈਆ ਮੈ ਬੁੱਲਟ ਖੜਕਾ ਤਾ
ਸਵੇਰੇ ਹੀ ਨਾਹ ਕੇ ਤਿਆਰ ਹੋ ਜਾਵਾ
ਬੁੱਲਟ ਤੇ ਚੜਕੇ ਫਰਾਰ ਹੋ ਜਾਵਾ
ਤੋੁਨੁੰ ਸੇਹਣੀਏ ਪੜਨ ਜਦੋ ਸਹਿਰ ਲਾ ਤਾ
ਸੋਹਣੀਏ ਮਾਰ ਮਾਰ ਤੇਰੇ ਪਿਛੇ ਗੇੜਈਆ ਮੈ ਬੁੱਲਟ ਖੜਕਾ ਤਾ
ਤੇਰੇ ਪਿਛੇ ਮੈ ਮੁੱਲ ਲਈਆ ਲੜਾਈਆ ਸੋਹਣੀਏ
ਤੇਰੇ ਹੀ ਚੱਕਰਾ ਛੱਡੀਆ ਪੜੀਆ ਸੋਹਣੀਏ
ਤੂੰ,, ਗੁਰਪ੍ਰੀਤ,,,ਨੂੰ ਨਵੇ ਹੀ ਪੰਗੀਆ ਚ ਪਾ ਤਾ
ਸੋਹਣੀਏ ਮਾਰ ਮਾਰ ਤੇਰੇ ਪਿਛੇ ਗੇੜਈਆ ਮੈ ਬੁੱਲਟ ਖੜਕਾ ਤਾ
 
Top