ਉਡੀਕਾਂਗੇ ਜੇ ਕੋਈ ਹੀਰ ਵਾਯਦਾ ਆਉਣ ਦਾ

gurpreetpunjabishayar

dil apna punabi
ਦੀਵਾ ਬਣ ਜਾਵਾਂਗੇ ਜੇ ਕੋਈ ਸੋਹਣੀ ਵਾਯਦਾ ਕਰੇ ਜਗਾਓਣ ਦਾ,
ਖੇਡਾਂਗੇ ਹਰ ਬਾਜ਼ੀ ਜੇ ਕੋਈ ਸੋਹਣੀ ਵਾਯਦਾ ਕਰੇ ਜਿਤਾਓਣ ਦਾ,
ਸਾਰੀ ਉਮਰ ਉਡੀਕਾਂਗੇ ਜੇ ਕੋਈ ਹੀਰ ਵਾਯਦਾ ਕਰੇ ਆਉਣ ਦਾ
 
Top