ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ, ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ, ਘੱਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ,, ਪੰਜਾਬੀਆਂ ਦਾ ਰੁੱਤਬਾ ਕਿੱਓਂ ਮਿੱਟੀ ਵਿਚ ਰੋਲਦੇ ਹੋ, ਕਿਓਂ Janta ਅੱਜ ਪੰਜਾਬੀ ਬੋਲਣੋ ਸੰਗਦੀ , ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ...!