ਫਿਕਰ ਨਾ ਫਾੱਕੇ ਡੈਡੀਆਂ ਦੇ ਕਾਕੇ

ਲੋ ਬਾਈ ਡੁੱਘ ਡੁੱਘ ਕਰਦੀਆਂ ਬੁਲੱਟਾਂ ਨੇ ਆਗਿਆਂ
ਮੁੰਡਿਆਂ ਦੀ ਧੂਣੀ ਗੇੜੀ ਰੂਟ ਉੱਤੇ ਛਾ ਗਈਆਂ

ਜੀਪਾਂ ਰੱਖੀ ਲੰਡੀਆਂ ਮਾਰਦੇ ਨੇ ਗੇੜੀਆਂ
ਭਾਲਦੇ ਨੇ ਲੱਭਦੇ ਨੇ ਹਾਣ ਦੀਆਂ ਕੁੜੀਆਂ

ਫਿਕਰ ਨਾ ਫਾੱਕੇ ਵੱਡੇ ਡੈਡੀਆਂ ਦੇ ਕਾਕੇ
ਵੇਖੋ ਦਾਰੂ ਅੱਤੇ ਕੁੱੜੀਆਂ ਨੇ ਕੱਢ ਤੇ ਕੜਾਕੇ

ਭਾਵੇਂ 35 ਦਾ ਹੋਵੇ CCD, 17 ਦੀ ਮਾਰਕਿਟ
ਗੱਡੀਆਂ ਚ ਵੱਜਦੇ ਹੈ surjit bindrakhia

ਪਿੰਡ ਵਿਚ ਕਿੱਲੇ ਵੇਚ ਸ਼ਹਿਰ ਚ ਆਏ ਜਦੋਂ
ਕੁੱਝ ਵੀ ਨਾ ਖੱਟਿਆ ਉਤੋਂ ਪੈਸੇ ਹੀ ਗਵਾਏ ਉਦੋਂ

ਸਹੇਲੀ ਮੇਰੀ ਕੇਹਿੰਦੀ ਮੈਨੂੰ ਝਾੰਜਰਾਂ ਦੀ ਲੋੜ ਹੈ
ਮੈਂ ਤਾ ਬਈ ਸਿਧਾ ਕਹਿ ਤਾ "I Can't Afford It

ਫਿਰ ਉਹ ਮਾਨੂੰ ਛੱਡ ਕੇ ਭੱਜ ਗਈ
ਉਹਨੇ ਕਿਸੇ ਹੋਰ ਨਾ ਸੈਟਿਗ ਕਰ ਲਈ

ਚੁਪ ਕਰ ਕੇ ਚੰਡੀਗੜ ਛੱਡ ਕੇ ਹੁਣ ਪਿੰਡ ਵਿਚ ਆ ਗਏ
ਜਿਹੜੇ ਜਮੀਨ ਵੇਚੀ ਸੀ ਹੁਣ ਖਾਲੀ ਹੋ ਕੇ ਬਹਿ ਗਏ
 

Saini Sa'aB

K00l$@!n!
ਭਾਵੇਂ 35 ਦਾ ਹੋਵੇ CCD, 17 ਦੀ ਮਾਰਕਿਟ
ਗੱਡੀਆਂ ਚ ਵੱਜਦੇ ਹੈ surjit bindrakhia

kujh gall jehi ni bani veere ravangi jehi ni haigi kavita ch :n
 
Top