Gurpreet Shayr of punjab
Banned
ਮਾਪਿਆ ਦਾ ਪੁੱਤ ਯੰਗ ਹੋ ਗਿਆ
ਹੁਣ ਨੀ ਟਿਕ ਕੇ ਬਹਿੰਦਾ
ਬੁੱਲਟ ਤੇ ਗੇੜੀ ਮਾਰਦਾ ਰਹਿਦਾ
ਸੋਹਣੀ ਜਿਹੀ ਕੁੜੀ ਨੂੰ ਬੁੱਲਟ ਦੀ ਬਰੇਕ ਲੈ ਕੇ ਕਹਿਦਾ
ਮੈ ਕਿਹਾ ਜੀ ਕੀਵੇ ਹੋ
ਕੱਲੀ ਤੁਰੀ ਜਾਨੀ ਆ ਸਾਡੇ ਨਾਲ ਵੀ ਬਹਿ ਜਾ
ਹੁਣ ਨੀ ਟਿਕ ਕੇ ਬਹਿੰਦਾ
ਬੁੱਲਟ ਤੇ ਗੇੜੀ ਮਾਰਦਾ ਰਹਿਦਾ
ਸੋਹਣੀ ਜਿਹੀ ਕੁੜੀ ਨੂੰ ਬੁੱਲਟ ਦੀ ਬਰੇਕ ਲੈ ਕੇ ਕਹਿਦਾ
ਮੈ ਕਿਹਾ ਜੀ ਕੀਵੇ ਹੋ
ਕੱਲੀ ਤੁਰੀ ਜਾਨੀ ਆ ਸਾਡੇ ਨਾਲ ਵੀ ਬਹਿ ਜਾ