ਰਾਝਾਂ ਕੰਮਚੌਰ ਸੀ

ਤੱਖਤ ਹਜਾਰੇ ਤੌ ਰਾਝਾਂ ਕਿਓੁ ਚੱਲਿਆ ਕਿਉ ਕਿ ਰਾਝਾਂ ਕੰਮਚੌਰ ਸੀ,
ਸੈਦੇ ਦੀ ਡੋਲੀ ਹੀਰ ਕਿਓੁ ਚੱੜ ਗਈ
ਰਾਝਾਂ ਕੰਮਜੌਰ ਸੀ.... ਸੈਦਾ ਸੀ ਵਿਚਾਰਾ ਗਰੀਬ ਫੁੱਲ ਵਰਗਾ
ਰਾਝਾਂ ਠੰਡਾਂ ਠੌਰ ਸੀ .....
 

Jaswinder Singh Baidwan

Akhran da mureed
Staff member
Har bande di apni kahani,,, koi manne khuda, koi mitti wich ralaawe,,,
koi kahe raanjhe warga aashiq milna aukha,, JB koi karni ohdi te kheh paawe
 
Top