Singh-a-lion
Prime VIP
ਹਥ ਅਣਖਾ ਨੂ ਜਦੋ ਪਾਯਾ ਨਾਦਰਸਾਹ ਨੇ ਉਦੋ ਜੱਸਾ ਸਿੰਘ ਨੇ ਵੈਰੀ ਨੂ ਜਾ ਲਲਕਾਰਿਆ
ਲਗਾ ਕੰਜਰੀ ਨੂ ਜਦੋ ਨਚਾਉਣ ਮੱਸਾ ਉਦੋ ਸੁਖੇ ਮੇਹਤਾਬ ਨੇ ਸਿਰ ਨੂ ਖੁਦੋ ਜਾ ਬਨਾਯਾ
ਆਏਆ ਜਕਰਿਯਾ ਜਦੋ ਚੜਾ ਫੋਜ਼ ਹਰਿਮੰਦਿਰ ਤੇ ਉਦੋ ਬਾਬਾ ਦੀਪ ਸਿੰਘ ਨੇ ਖੰਡਾ ਜਾ ਖੜ੍ਹਕਾਯਾ
ਸਮਾਂ ਅਪਨੀ ਚਾਲੇ ਚਲਦਾ ਰਿਹਾ ਲੰਘ 18 ਵੀ ਸ਼ਦੀ ਵਕ਼ਤ 19 ਵੀ ਦਾ ਆਏਆ
ਜੂਨ 84 ਵਿਚ ਕੀਤਾ ਇੰਦ੍ਰਾ ਹਰਿਮੰਦਿਰ ਤੇ ਹਮਲਾ ਸਤਵੰਤ ਬੇਅੰਤ ਨੇ ਓਹਨੁ ਗੱਡੀ ਜਾ ਚ੍ਰਾਯਾ
ਜਦੋ ਜਦੋ ਵੀ ਸਿਖ ਕੋਮ ਨੂ ਵੇਰਿਆ ਆ ਵੰਗਾਰੇਯਾ ਉਦੋ ਉਦੋ ਹੀ ਖਾਲਸੇ ਆਪਣਾ ਅਸਲ ਰੂਪ ਵੀਖਾਯਾ