ਮਾਣਕ ਦਿਯਾਂ ਕਲਿਯਾਂ ਨ੍ਯਾਰੀਆਂ

Singh-a-lion

Prime VIP
ਮਾਣਕ ਦਿਯਾਂ ਕਲਿਯਾਂ ਨ੍ਯਾਰੀਆਂ ,
ਗੁਰਦਾਸ ਮਾਨੰ ਦੀ ਅਵਾਜ ਨ੍ਯਾਰੀ ,
ਬੱਬੂ ਮਾਨੰ ਦੇ ਸ਼ੋਂਕ ਅਵਲੇ ,
ਮਿਸ ਪੂਜਾ ਨਖਰੇ ਨੇ ਮਾਰੀ ,
ਅਜ ਕਲ ਸਾਰੇ ਗਾਉਣ ਲਗ ਪਏ ਪੇਹਲਾ ਵਾਲਾ ਗਾਯਕਾ (singer) ਉਤੇ ਨਾਜ ਨਾ ਰਿਹਾ ,
ਮੇਰਾ ਪੇਹਲੇ ਵਾਲਾ ਰੰਗਲਾ ਪੰਜਾਬ ਨਾ ਰਿਹਾ
ਓ ਯਾਰੋ ਪੇਹਲੇ ਵਾਲਾ ...........
 
Top