ਧਰਤੀ ਗੋਲ.

ਬਚਪਨ ਿੱਵਚ ਅਸੀਂ ਗਾਿੲਆ ਕਰਦੇ ਸੀ..ਅੰਬਰ ਗੋਲ ਧਰਤੀ ਗੋਲ...ਤੂੰ ਵੀ ਗੋਲ ਮੈਂ ਵੀ ਗੋਲ ...ਸਾਰੀ ਦੁਨੀਆ ਗੋਲ ਮਟੋਲ..ਜਦੋਂ ਵੱਡੇ ਹੋਏ ਤਾਂ ਦੇਿਖਆ.....ਸਭ ਕੁੱਝ ਸੱਚਮੁੱਚ ਗੋਲ ਹੈ.....ਥਾਣੇਦਾਰ ਦੇ ਹੱਥ ਿਵੱਚ ਫਿੜਆ,ਹੱਕ ਮੰਗਣ ਵਾਿਲਆਂ ਤੇ ਵਰ੍ਦਾ ਡੰਡਾ ਗੋਲ...ਬਜ਼ੁੁਰਗਾਂ ਿਵਧਵਾਵਾਂ ਤੇ ਅੰਗਹੀਣਾਂ ਦੀਆਂ ਪੈਨਸ਼ਨਾ ਦੇ ਫਾਰਮਾ ਂਨੂੰ ਿਕੰਨ ੇਹੀ ਿਚਰ ਤੋਂ............... ਦੱਬੀ ਬੈਠੇ ਪੇਪਰ ਵੇ੍ਟ ਗੋਲਿਦੱਲੀ ਦੀ ਹਾਈਕੋਰਟ ਦਾ .....ਗੁੰਬਦ ਗੋਲ....ਸੰਸਦ ਗੋਲ......ਤੇ ਹੋਰ ਪਤਾ ਨਹੀਂ ਿਕੰਨਾ ਕੁਝ ਗੋਲ......ਿਕਸੇ ਨੌਕਰੀ ਦੀਆਂ ਸੀਮਤ ਿਜਹੀਆਂ ਸੀਟਾਂ ਲਈ...ਲੱਖਾਂ ਬੇਰੁਜ਼ਗਾਰਾਂ ਦਾ ਝੁਰਮਟ ਗੋਲ..ਬਸ ! ਇਸੇ ਗੋਲਾਈ ਦੇ ਟੁੱਟਣ ਦੀ ਲੋੜ ਹੈ......ਤੇ.........ਟੁੱਟ ਕੇ ਿੲਕ ਕਾਫ਼ਲਾ ਬਣਨ ਦੀ..ਿਫਰ ਕੁੱਝ ਵੀ ਗੋਲ ਨਹੀਂ ਰਹੇਗਾ........ਸਭ ਕੁੱਝ ਐਨ ਿਸੱਧ-ਪੱਧਰਾ ਹੋ ਜਾਵੇਗਾ..............ਗੁਰਪਾਲ ਿਸੰਘ
 
Top