ਸਦਾ ਸੋਚਦਾ ਹੀ ਰਵੇ ਕੁਝ ਕਰਕੇ ਦਿਖਾ, ਘਸ ਚੱਲੇ ਨੇ ਤੁਰਦੇਆਂ ਤੁਰਦੇਆਂ ਓਹੀ ਰਾਸਤੇ , ਚਲ ਕੋਈ ਨਵੀ ਪਗਡੰਡੀ ਬਣਾ ਕੇ ਤਾ ਦਿਖਾ , ਬੈਠੇਆਂ ਨੂ ਕਰਦਾ ਏ ਨਸੀਹਤਾਂ ਤੂ ਬੜੀਆਂ , ਪਰ ਝੁਕੇ ਹੋਏ ਸਰ੍ਰ ਟੇਕੇ ਹੋਏ ਗੋਡੇ , ਚਲ ਜਰਾ ਇਹਨਾ ਨੂ ਤੁਰ ਕੇ ਤਾ ਦਿਖਾ .......(Apr 8,2010)