balbir dhiman
Balbir Dhiman
ਅੱਗ ਤਾਂ ਲੱਗ ਗਈ ਏ ਚਿਤਾ ਨੂੰ
ਹੁਣ ਬੁਝਾਈ ਤਾਂ ਕੀ ਬੁਝਾਈ
ਜਲ ਚੁਕੇ ਅਰਮਾਨ ਸਾਰੇ
ਹੁਣ ਤੂੰ ਆਈ ਤਾਂ ਕੀ ਆਈ
ਭਾਰ ਤੇਰੀ ਬੇਰੁਖੀ ਦਾ ਲੈ ਕੇ
ਅਖਾਂ ਵੀ ਮਿੱਟ ਗਈਆਂ ਨੇ
ਜਦ ਵੇਖ ਨਾ ਸਕੀਆਂ ਅਖਾਂ
ਤੂੰ ਵਫ਼ਾ ਵਿਖਾਈ ਤਾਂ ਕੀ ਵਿਖਾਈ
ਗਲੇ ਮਿਲਣਾ ਏ ਮੌਤ ਨੂੰ
ਜਿੰਦਗੀ ਦੇ ਸਾਰੇ ਦਾਗ ਧੋ ਕੇ
ਸਾਂਝ ਟੁੱਟੀ ਜਿੰਦਗੀ ਨਾਲੋਂ
ਹੁਣ ਤੂੰ ਸਾਂਝ ਪਾਈ ਤਾਂ ਕੀ ਪਾਈ
ਹੁਣ ਬੁਝਾਈ ਤਾਂ ਕੀ ਬੁਝਾਈ
ਜਲ ਚੁਕੇ ਅਰਮਾਨ ਸਾਰੇ
ਹੁਣ ਤੂੰ ਆਈ ਤਾਂ ਕੀ ਆਈ
ਭਾਰ ਤੇਰੀ ਬੇਰੁਖੀ ਦਾ ਲੈ ਕੇ
ਅਖਾਂ ਵੀ ਮਿੱਟ ਗਈਆਂ ਨੇ
ਜਦ ਵੇਖ ਨਾ ਸਕੀਆਂ ਅਖਾਂ
ਤੂੰ ਵਫ਼ਾ ਵਿਖਾਈ ਤਾਂ ਕੀ ਵਿਖਾਈ
ਗਲੇ ਮਿਲਣਾ ਏ ਮੌਤ ਨੂੰ
ਜਿੰਦਗੀ ਦੇ ਸਾਰੇ ਦਾਗ ਧੋ ਕੇ
ਸਾਂਝ ਟੁੱਟੀ ਜਿੰਦਗੀ ਨਾਲੋਂ
ਹੁਣ ਤੂੰ ਸਾਂਝ ਪਾਈ ਤਾਂ ਕੀ ਪਾਈ