ਮੈ ਖੜਕੇ

Arun Bhardwaj

-->> Rule-Breaker <<--
ਕਰਾ ਵੇਟ ਮੈ ਖੜਕੇ ਵੱਟ ਤੇ...
ਜੱਟ ਲੰਘ ਗਿਆ 60 ਤੇ...
ਮੈ ਬਥੇਰੀਆ ਅਵਾਜਾਂ ਮਾਰੀਆ ਨਾ ਸੁਣਿਆ...
ਵੂਫਰ ਦੀ ਪੈਂਦੀ ਸੀ ਖੱਪ ਵੇ...
ਮੈਂ ਥੱਕੀ ਟੁੱਟੀ ਬੈਠ ਗਈ ...
ਇੱਕ ਅੰਕਲ ਦੇ ਸਾਇਕਲ ਤੇ ਟੱਪ ਕੇ... ਕਰਾ ਵੇਟ ਮੈ ਖੜਕੇ ਵੱਟ ਤੇ...
ਜੱਟ ਲੰਘ ਗਿਆ 60 ਤੇ...
ਮੈ ਅਜੇ IELTS ਕਰਦੀ ਸੋਹਣਿਆ..
ਤੇ ਉਹਨੇ ਬੈਂਡ ਵੀ ਲੈ ਲਏ 7 ਵੇ...
ਉਹ ਪਟਾਕੇ ਪਾਉਦਾ ਬੁਲੇਟ ਤੇ ਜਾ ਰਿਹਾ ਸੀ...
ਤੇ ਮੈ ਬੈਠੀ Tempo ਦੀ ਛੱਤ ਤੇ... ਕਰਾ ਵੇਟ ਮੈ ਖੜਕੇ ਵੱਟ ਤੇ...
ਜੱਟ ਲੰਘ ਗਿਆ 60 ਤੇ...
ਮੈਂ ਫੁਕਰੀ ਵਾਲੀ ਮਾਰ ਗਈ ...
ਗਾ ਕੇ ਗਾਣਾ ਪੀਜ਼ਾ ਹੱਟ ਤੇ....
ਜੱਟ ਜਿਪਸੀ ਲੈ ਕੇ ਘੁੰਮਦਾ..
ਤੇ ਮੇਰੇ ਮਾਰ ਗਿਆ ਢੂਹੇ ਲੱਤ ਵੇ... ਕਰਾ ਵੇਟ ਮੈ ਖੜਕੇ ਵੱਟ ਤੇ...
ਜੱਟ ਲੰਘ ਗਿਆ 60 ਤੇ...
 
Top