Sanjeev dadral
Elite
ਯਾਰੋ ਧਾਰਮਿਕ ਫੋਟੋਆਂ ਵਿਚ ਮੈਨੂੰ tag ਕਰਨ ਤੋ ਚੰਗਾ ਹੈ ਕੇ ਤੁਸੀਂ ਮੈਨੂੰ ਗੋਲੀ ਮਾਰ ਦੇਵੋ ਇਸ ਬਹਾਨੇ ਮੈਂ ਰੱਬ ਨੂੰ ਮਿਲ ਤਾਂ ਲਵਾਗਾਂ ਮੈ ਜਦੋਂ ਵੀ ਫੇਸਬੁੱਕ ਤੇ log in ਕਰਦਾ ਆ ਮੈਨੂੰ ਤੇ ਇੰਝ ਲੱਗਦਾ ਹੈ ਜਿਵੇ ਮੈ ਕਿਸੇ ਮੰਦਿਰ ਜਾ ਗੁਰੂਦਵਾਰੇ ਆ ਗਿਆ ਹੋਵਾਂ ਕੋਈ ਕਹਿੰਦਾ ਹੈ ਰਾਮ ਰਾਮ ਕਹਿ ਕੋਈ ਕਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਕਰ
ਕੋਈ ਕਹਿੰਦਾ ਹੈ comment ਮੇਂ ਜੈ ਭੋਲੇ ਨਾਥ ਲਿਖੋ ਔਰ ignore ਮਤ ਕਰਨਾ
photo share ਕਰੋ ਕੁੱਝ ਵਧੀਆ ਹੋਵੇਗਾ
ਯਾਰੋ ਇਸ ਦੁਨੀਆ ਵਿਚ ਸਭ ਨੂੰ problems ਨੇ ਪਰ probems ਕੰਮ ਕਰਨ ਨਾਲ ਖੱਤਮ ਹੁੰਦੀਆਂ ਨੇ ਜੇ ਰੱਬ ਰੱਬ ਕਰਨ ਨਾਲ problems ਮੁੱਕਦੇ ਹੁੰਦੇ ਤੇ ਧਰਤੀ ਤੇ ਮੰਦਰ ਜਾ ਗੁਰਦੁਆਰੇ ਹੀ ਹੋਣੇ ਸੀ ਘਰਾਂ ਦੀ ਤੇ ਲੋੜ ਹੀ ਨਹੀ ਸੀ ਪੈਣੀ
ਮੈ ਇਹ ਨਹੀ ਕਹਿੰਦਾ ਕੇ ਰੱਬ ਜਾ ਧਰਮ ਨੂੰ ਨਾ ਮੰਨੋ ਮੈ ਸਿਰਫ਼ ਇਹ ਕਹਿੰਦਾ ਆ ਕੇ ਕੰਮ ਨੂੰ ਆਪਣਾ passion ਬਣਾਓ ਨਾ ਕੇ ਧਰਮ ਨੂੰ
ਆਪਸ ਵਿਚ ਨਾ ਲੜੋ ਜੇ ਲੜਨਾ ਹੀ ਹੈ ਤੇ ਆਪਣੇਂ ਮੁੱਕਦਰਾਂ ਨਾਲ ਲੜੋ ਜਿਥੋ ਕੁੱਝ ਮਿਲਨਾ ਹੈ
ਜੋ ਕਹਿੰਦੇ ਨੇ photo like ਜਾਂ comment ਜਾਂ share ਕਰੋ ਕੁਝ ਵਧੀਆਂ ਹੋਵੇਗਾ ੳੁਨ੍ਹਾ ਨੂੰ ਮੈ ਇਕੋ ਹੀ ਗੱਲ ਕਹਾਗਾਂ ਕੇ
ਮਿੱਤਰੋ “ਦਦਰਾਲ“ ਦਾ ਤੇ ਉਹੀ ਦਿਨ ਵਧੀਆਂ ਹੁੰਦਾ
ਜਦੋਂ ਸੱਜੇ ਹੱਥ ਵਿਚ ਗਲਾਸੀ ਤੇ ਖੱਬੇ ਹੱਥ ਵਿਚ ਅੱਧਿਆਂ ਹੁੰਦਾ
Sent from my GT-I9300 using Tapatalk