Tooth Brush

Tooth Brush ਕਿੰਨੇ ਸਮੇਂ 'ਚ ਰਿਟਾਇਰ ਹੁੰਦਾ ਹੈ ?
.
.
ਚਾਈਨੀਜ - ਇੱਕ ਹਫਤਾ
.
. ਅਮਰੀਕਨ - ਇੱਕ ਮਹੀਨਾ
.
.
ਪੰਜਾਬੀ - ਕਦੇ ਵੀ ਨਹੀਂ ,
ਉਹ ਕਿਵੇਂ ?
.
ਪਹਿਲਾ ਇੱਕ ਮਹੀਨਾ ਦੰਦ ਸਾਫ ਕਰਨ ਲਈ, ਉਸ ਤੋਂ ਬਾਅਦ
6 ਮਹੀਨੇ
ਵਾਲਾ ਰੰਗਣ ਲਈ, ਉਸਦੇ ਇੱਕ ਸਾਲ ਬਾਅਦ ਮਸ਼ੀਨ ਸਾਫ
ਕਰਨ ਲਈ
ਤੇ ਜਦੋਂ ਬੁਰਸ਼ ਦੇ ਵਾਲ ਝੜ ਜਾਣ ਤਾਂ
ਪਜਾਮੇ 'ਚ ਨਾਲਾ ਪਾਉਣ ਲਈ !!
 
Top