Sabarkoti

[PaURwaL]

Elite
ਇਕ ਵਾਰ sabarkoti ਦਾ ਅਖਾੜਾ ਲੰਗਾ ਹੁੰਦਾ ਤੇ ਊਹ ਗਾ ਰਿਹਾ ਹੁੰਦਾ. . .
.
ਇਕ ਬੰਦਾ ਕਿਰਪਾਨ ਲੈ ਕੇ ਜਾਂਦਾ ??
.
.
.
.
.
.
.
Sabarkoti ਡਰ ਜਾਦਾ ਅਤੇ ਗਾਣਾ ਬੰਦ ਕਰ ਦਿੰਦਾ
.
.
ਉਹ ਬੰਦਾ sabarkoti ਨੂੰ ਕਹਿੰਦਾ
.
.
ਤੂੰ ਗਾਈ ਚੱਲ
.
.
ਮੈ ਤਾ ਉਸਨੂੰ ਲੰਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ
 
Top