Romantic‬

[PaURwaL]

Elite
ਮੁੰਡਿਆ ਨੂੰ ਸਵੇਰੇ ਉਹਨਾ ਦੀਆਂ ਸਹੇਲੀਆਂ ਜਗਾਉਣ
ਗੀਆਂ_ _ _
‪#‎Romantic‬ ਜਹੇ ਮੂਡ ਨਾਲ ਜਾਨੂੰ ਉੱਠੋ ਨਾ ਸੁਬਾਹ ਹੋ ਗਈ
_
_
ਤੇ ਏਧਰ ਇਕ ਸਾਡਾ ‪#‎ਬਾਪੂ‬ ਆ ਜਿਹੜਾ ਸਵੇਰ ਤੋਂ ਹੀ ਸਲੋਕ ਸੁਣਾਉਣ ਲੱਗ ਜਾਂਦਾ
''O ਉੱਠ ਖੜ ਕੰਜਰਾ''
''ਸਾਲਾ ਕਿਵੇ ਲੰਮੀਆਂ ਤਾਣੀ ਪਿਆ''
ਮੱਝਾਂ ਨੂੰ ਪੱਠੇ ਆਪਣੇ ਪਿੱਡ ਦੇ ‪#‎ਸਰਪੰਚ‬ ਨੇ ਨੀ ਪਾ ਕੇ ਦੇ ਕੇ ਜਾਣੇ ''
'' ਸਾਲਾ ਬਾਂਦਰ ਜਿਆਂ ਕਿਵੇ ਚੋੜਾ ਹੋ ਕੇ ਪਿਆ
 
Top