Bhole Da Talak

P-_-u-_-n-_-j-_-a-_-b

Well-known member
ਭੋਲੇ ਨੇ ਵਿਆਹ ਤੋਂ ਦੂਜੇ ਦਿਨ ਹੀ ਆਪਣੀ ਘਰਵਾਲੀ ਨੂੰ ਤਲਾਕ ਦੇ ਦਿਤਾ.

ਭੋਲੇ ਦੇ ਦੋਸਤ ਨੇ (ਹੈਰਾਨੀ ਨਾਲ) ਪੁਛਿਆ,’’ ਓਏ, ਇਦਾਂ ਦੀ ਕੀ ਗੱਲ ਹੋ ਗਈ ਸੀ ,

ਦੂਜੇ ਦਿਨ ਹੀ ਤਲਾਕ ਦੇ ਮਾਰਿਆ.?’’

ਭੋਲੇ(ਗੁੱਸੇ ਨਾਲ) ਕਹਿੰਦਾ,’’ ਤੈਨੂੰ
ਕੀ ਦੱਸਾਂ ਯਾਰ, ...ਬੜੀ ਗੰਦੀ ਜਨਾਨੀ ਸੀ, ...ਮੈਨੂੰ
ਚਾਹ ਵਿਚ ਤਵੀਤ ਘੋਲ-ਘੋਲ ਕੇ ਪਿਲਾਉਂਦੀ ਸੀ.’’’
. .
.
.
.
.
. .
.
.
ਭੋਲੇ ਦਾ ਦੋਸਤ,’’ ਤਵੀਤ ਨਹੀਂ,..ਸਾਲਿਆ.. ਉਹ TEA-BAG ਹੁੰਦੇ ਨੇ ..

:lol2 :lol2 :lol2 :lol2
 
*Sippu*

*FrOzEn TeARs*

Bhole ne veah toh dooje din apni gharwali nu talak deh dita

Bhole de dost ne herani naal pusheya yaar ehda di ki gal ho gai

Bhola gusse ch kehnda yaar bai gandhi jannani c... Menu chaa vich tabeet ( taveez) paah ke pilondi c

Bhole da dost .. Taveet nahi .. Pagal oh tea bag c lol

Nidhi and anu lahi lol
 
Top