ਸੋਹਣਾ ਜਵਾਕ

*Sandeep*

Mast malang
ਇਕ ਛੋਟਾ ਜਿਹਾ ਜਵਾਕ ਇਕ ਗਰਭਵਤੀ ਆਂਟੀਨੂੰ ਪੁੱਛਦਾ...

ਜਵਾਕ-- ਆਟੀ ਜੀ ਥੌਡੀ ਟਿਡੀ ਵਿਚ ਕੀ ਹੈ????

ਆਟੀ-- ਪੁੱਤਰ ਜੀ ਇਹ ਇੱਕ ਨੰਨਾ ਮੁੰਨਾ ਜਿਹਾ, ਸੋਹਣਾ ਜਿਹਾ, ਨਿਕਾ ਜਿਹਾ ਬੱਚਾ ਹੈ...

ਜਵਾਕ-- ਆਂਟੀ ਜੀ ਇਹ ਸੱਚੌ ਨੰਨਾ ਮੁੰਨਾਂ ਤੇ ਸੋਹਣਾ ਹੈ?????

ਆਂਟੀ-- ਹਾਂ ਪੁੱਤ.... ਬਹੁਤ ਹੀ ਜਿਆਦਾ...

ਜਵਾਕ ਰੋਂਦਾ-ਰੋਂਦਾ---- -- ਫਿਟੇ ਮੂੰਹ ਤੇਰੇ ਆਂਟੀਏ.....ਇਨਾਂ ਸੋਹਣਾ ਜਵਾਕ ਖਾ ਗਈ
 
Top