ਪੰਜ ਜਵਾਬ

[PaURwaL]

Elite
ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ
ਤਾਂ ਕੁੜੀ ਦੇ ਪੰਜ ਜਵਾਬ ਹੁੰਦੇ ਹਨ " .:--
1. ਨਹੀ..
2. ਹਾਂ..
3. ਮੈ ਥੋਨੂੰ ਸਿਰਫ ਦੋਸਤ ਈ ਸਮਝਿਆ ..
4. ਮੈਂ ਨੀ ਪੈਂਦੀ ਇਨਾਂ ਚਕਰਾਂ 'ਚ ..
5. ਮੈ ਕਿਸੇ ਹੋਰ ਨੂੰ ਪਿਆਰ ਕਰਦੀ ਆ..
ਅਤੇ
ਜੇ ਕੁੜੀ ਕਿਸੇ ਮੁੰਡੇ ਨੂੰ ਪਰਪੋਜ਼ ਕਰੇ ਤਾਂ ਹੇਠ
ਲਿੱਖੇ ਪੰਜ ਜਵਾਬ ਮੁੰਡਾ ਦਿੰਦਾ ਏ:--
1. ਹਾਂ ..
2. ਹਾਏ ਮੰਮੀ ਸੱਚੀ ?..
3. ਅੱਛਾ ਮੈਨੂੰ ਵੀ ਤੂੰ ਬਹੁਤ ਪਸੰਦ ਏ ..
4. ਮੈਨੁੰ ਤਾਂ ਪਹਿਲਾਂ ਈ ਪਤਾ ਸੀ ..
5. ਆਈ ਲਬ ਜੂ 2..
.
.
ਸਿੱਖਿਆ:--
.
.
ਮੁੰਡਿਆਂ ਦਾ ਦਿਲ , ਦਿਲ
ਨਹੀ...
ਸਗੌਂ ਦਰਿਆ ਹੁੰਦਾ aa..
 
Top