ਮੁੰਡਾ ਆਪਣੀ ਸਹੇਲੀ ਨੂੰ

Yaar Punjabi

Prime VIP
ਮੁੰਡਾ ਆਪਣੀ ਸਹੇਲੀ ਨੂੰ " ਮੈ ਤੇਨੂੰ ਕੱਦ
ਫੋਨ ਕਰਾਂ ?
.
ਕੁੜੀ " ਜਦੋ ਮਰਜੀ
.
ਮੁੰਡਾ " ਅੱਛਾ ਸਵੇਰੇ 6 ਵਜੇਕਰਾਂਗਾ
.
ਕੁੜੀ " ਨਹੀ ਉਦੋ ਤਾਂ ਮੈ ਸੁਤੀ ਹੁਨੀ ਆ
.
ਮੁੰਡਾ " ਫਿਰ ਸਵੇਰੇ 9 ਵਜੇ ਕਰਾਂ ?
.
ਕੁੜੀ " ਨਹੀ ਉਦੋ ਤਾਂ ਕਾਲਜ
ਜਾਣਾ ਹੁੰਦਾ
.
.
ਮੁੰਡਾ " ਫਿਰ ਦੁਪਹਿਰੇ 2 ਵਜੇ ਕਰਾਂ ?
.
ਕੁੜੀ " ਨਹੀ ਉਦੋਂ ਮੇਰਾ ਲਨਚ ਟਾਈਮ
ਹੁੰਦਾ ਏ "
.
.
ਮੁੰਡਾ " ਅੱਛਾ ਫਿਰ ਸ਼ਾਮੀ 6 ਵਜੇ !
.
ਕੁੜੀ " ਨਹੀ ਉਦੋ ਮੈਂ ਸਹੇਲੀਆਂ ਨਾਲ
ਗੋਲ ਗਪੇ ਖ਼ਾਣ ਜਾਣਾ ਹੁੰਦਾ ਏ
.
ਮੁੰਡਾ " ਅੱਛਾ ਫਿਰ 9 ਵਜੇ ਕਰੂੰਗਾ
.
ਕੁੜੀ " ਨਾਂ ਨਾਂ ਉਦੋਂ ਤਾ ਸਾਰੇਕੋਲ ਈ
ਹੁੰਦੇ ਆ ਘਰਦੇ
.
.
ਮੁੰਡਾ " ਫਿਰ ਕੱਦ ਕਰਾਂ ਫੋਨ ?
.
ਕੁੜੀ " ਜਦੋ ਮਰਜੀ__!!
 
Top