ਜਨਮ ਦਿਨ '

[PaURwaL]

Elite
ਪਤਨੀ,'ਤੁਸੀਂ ਪਿਛਲੇ ਸਾਲ ਮੇਰੇ ਜਨਮ ਦਿਨ 'ਤੇ ਮੈਨੂੰ ਲੋਹੇ ਦਾ ਬੈੱਡ ਬਣਵਾ ਕੇ ਦਿੱਤਾ ਸੀ।
ਐਤਕੀਂ ਤੁਹਾਡਾ ਕੀ ਇਰਾਦਾ ਹੈ?''
.
ਪਤੀ,:--
.
.
.
.
''ਇਸ ਸਾਲ ਉਸ ਵਿਚ ਕਰੰਟ ਛੱਡਣ ਦਾ ਇਰਾਦਾ ਹੈ।'
 
Top