[ਦੁਰਘੱਟਨਾ]

[PaURwaL]

Elite
ਇੰਕ ਮੁੰਡੇ ਦੀ ਕਿਸੇ ਸੜਕ ਦੁਰਘੱਟਨਾ ਚ ਮੌਤ ਹੋ ਗਈ "
.
.
.
ਉਹਦੀ ਸਹੇਲੀ ਮੁੰਡੇ ਦੀ ਲਾਸ਼ ਮੁਹਰੇ ਬਹਿ ਕੇ ਜੋਰ ਜੋਰ
ਦੀ ਰੋ ਰਹੀ ਸੀ ਅਤੇ ਵਾਰ ਵਾਰ ਬੋਲੀ ਜਾਂਦੀ ਸੀ
.
.
.
" ਹਾਏ ਰੱਬਾ ਇੰਨੀ ਜਲਦੀ ਕਿਉ ਚੱਕ ਲਿਆ ?
.
.
ਹਜੇ ਤਾਂ ਕੁੱਝ ਵੇਖੀਆ ਵੀ ਨਹੀ ਸੀ "
.
.
.
.
ਇੰਨੇ ਨੂੰ ਭਿੜ(crowd) ਵਿੱਚੋ ਝੰਡਾ ਆ ਕੇ ਕਹਿੰਦਾ
.
.
" ਕਮਲੀਏ ਰੋਨੀ ਕਿਉ ਏ ??
.
.
ਜਦੋ ਇਸ਼ਨਾਨ ਕਰਾਉਂਣਗੇ ਉਦੌ ਵੇਖ ਲਈ
 
Top