ਭੂਤ-ਚੂੜੈਲਾ

Singh

Prime VIP
ਕੁੜੀ: ਮੈਂ ਤੁਹਾਡੇ ਸੁਪਨੇ ਵਿੱਚ ਆਉਣਾ ਚਾਹੁੰਦੀ ਹਾਂ...!!
ਮੁੰਡਾ: ਮਾਫ਼ ਕਰ ਬੀਬਾ...!! ਮੈਂ ਤਾ ਰਾਤ ਨੂੰ ਪਾਠ ਕਰਕੇ ਸੋਂਦਾਂ ਵਾਂ...!!! ਸੌਹ ਰੱਬ ਦੀ...!!! ਭੂਤ-ਚੂੜੈਲਾ ਜਮਾ ਹੀ ਨੀ ਲਾਗੇ ਲਗ ਸਕਦੀਆਂ।
 
Top