Mausam

ਪ੍ਤਾ ਨਈ ਕ੍ਯੂਂ ਤੂ ਕਿਸੇ ਦੇ ਮਗਰ ਜਿਹਾ ਹੋ ਗਯਾ,
ਕਦੀ ਪ੍ਤਾ ਹੀ ਨਾ ਲ੍ਗਾ ਕੇ ਓਹ ਆਏ ਕੇ ਨਈ,
ਕੇ ਕੋਈ ਓਹਨਾਂ ਦੀ ਯਾਦ ਵਿਚ ਕਬਰ ਵਰਗਾ ਹੋ ਗਯਾ,
ਦਿਨ, ਮਹੀਨੇ, ਸਾਲ ਬੀਤੇ ਤੇਰੀ ਉਡੀਕ ਚ,
ਤੇ ਤੂ ਅਖ੍ਬਾਰ ਵਿਚ ਛੱਪੀ ਏਕ ਖਬਰ ਵਰਗਾ ਹੋ ਗਯਾ,
ਫਰ੍ਕ ਸਾਡੇ ਚ ਕੋਈ ਬਹੁਤ ਜ਼ਯਾਦਾ ਨਈ ਸੀ,
ਬਸ ਮੈਂ ਸੀ ਏਕ ਰੁਖ ਤੇ ਤੂ ਬਦਲੇ ਮੌਸਮ ਵਰਗਾ ਹੋ ਗਯਾ...
 
Top