jism tan kadon da jla baithe

ਅਸੀ ਅਲੜ ਓਮਰੇ ਲਾ ਬੈਠੇ,
ਦੁਖ ਲੇਖਾਂ ਵਿੱਚ ਲਿਖਾ ਬੈਠੇ,
ਨਾ ਸਮਝੇ ਦਿਲ ਮਰਜਾਣਾ ਇਹ,
ਅਸੀ ਲੱਖ ਵਾਰੀ ਸਮਝਾ ਬੈਠੇ,
ਨਾ ਕੋਈ ਕਿਸੇ ਦਾ ਅਪਣਾ ਏ,
ਅਸੀ ਐਵੇਂ ਹੱਕ ਜ਼ਤਾ ਬੈਠੇ....
ਸਾਡੀ ਯਾਰੀ ਨਾਲ ਹਨੇਰਿਆਂ ਦੇ,
ਐਵੇਂ ਹੱਥ ਚਾਨਣ ਨੂੰ ਪਾ ਬੈਠੇ,
ਸਾਡੀ ਕਿਸਮਤ ਹੀ ਸਾਡੀ ਦੁਸ਼ਮਨ ਹੈ,
ਜੋ ਮਿਲਿਆ ਓਹ ਵੀ ਗੁਆ ਬੈਠੇ,
ਨਾ ਮੌਤ ਆਈ ਲੱਖ ਕੌਸ਼ਿਸ਼ ਤੇ,
ਦਗਾ ਜਿੰਦਗੀ ਤੋ ਖਾ ਬੈਠੇ,
ਬਸ ਆਤਮਾ ਭੜਕਦੀ ਫਿਰਦੀ ਏ ,
ਜਿਸਮ ਤਾਂ ਕਦੋਂ ਦਾ ਜਲਾ ਬੈਠੇ.
 

JUGGY D

BACK TO BASIC
ਸਾਡੀ ਯਾਰੀ ਨਾਲ ਹਨੇਰਿਆਂ ਦੇ,
ਐਵੇਂ ਹੱਥ ਚਾਨਣ ਨੂੰ ਪਾ ਬੈਠੇ,


nice veere ..i love haneraaa :an
 
Top