Halaat... ਹਲਾਤ...

Iklaape De Halaatan Ch Na Sada Koi Saath C,
Tanhayi De Hanereyan Ch Tuttde Taareyan Di Raat C,
Oh V Chup C Kise Anjaan Jehe Darr Ton,
Seene Wich Dabbe Hoye Asi V Saare Jazbaat C,
Tukde-Tukde Ho Chuke C Dil Diyan Sadhraan De,
VICKY Mud Koi Jod Deve,Aise Na Dowan De Halaat C.
Ä
ੲਿੱਕਲਾਪੇ ਦੇ ਹਲਾਤਾਂ ਚੇ ਨਾ ਸਾਡਾ ਕੋੲੀ ਸਾਥ ਸੀ,
ਤਨਹਾੲੀ ਦੇ ਹਨੇਰਿਆਂ ਚੇ ਟੁੱਟਦੇ ਤਾਰਿਆਂ ਦੀ ਰਾਤ ਸੀ,
ੳੁਹ ਵੀ ਚੁੱਪ ਸੀ ਕਿਸੇ ਅਣਜਾਣ ਜਿਹੇ ਡਰ ਤੋਂ,
ਸੀਨੇ ਵਿਚ ਦੱਬੇ ਹੋੲੇ ਅਸੀਂ ਵੀ ਸਾਰੇ ਜਜ਼ਬਾਤ ਸੀ,
ਟੁਕੜੇ-ਟੁਕੜੇ ਹੋ ਚੁਕੇ ਸੀ ਦਿਲ ਦਿਆਂ ਸਦਰਾਂ ਦੇ,
'ਵਿੱਕੀ' ਮੁੜ ਕੋੲੀ ਜੋੜ ਦੇਵੇ,ੲੇਸੇ ਨਾ ਦੋਵਾਂ ਦੇ ਹਲਾਤ ਸੀ।
Ä

Amrinder Singh Vicky
 
Top