"ਸੁਪਨੇ"

ਸੁਪਨੇ ਬਹੁਤ ਨੇ ਮੇਰੇ,
ਪਰ ਮੰਜਿਲ ਦੂਰ ਹੈ|
ਸੁਪਨੇ ਪੂਰੇ ਹੋਣਗੇ ਮੇਰੇ,
ਚਾਹੇ ਮੁਸ਼ਕਿਲ ਜ਼ਰੂਰ ਨੇ|
ਸਾਥੀ ਬਹੁਤ ਨੇ ਮੇਰੇ,
ਪਰ ਸੱਚੇ ਥੋੜੇ ਨੇ|
ਰਾਸਤੇ ਬਹੁਤ ਨੇ ਮੰਜ਼ਿਲ ਦੇ,
ਬਣਾਉਣੇ ਵੱਖਰੇ ਔਖੇ ਰਾਸਤੇ|
ਸੁਪਨੇ ਬਹੁਤ ਨੇ ਮੇਰੇ,
ਪਰ ਪੂਰੇ ਕਰਨੇ ਜ਼ਰੂਰ ਨੇ|
ਕਿਸਮਤ ਨਾਲ ਹੈ ਮੇਰੇ,
ਪਰ ਮਿਹਨਤ ਕਰਨੀ ਜ਼ਰੂਰ ਹੈ|
:y:y

by jaspreet kaur nirmann(me)
 
Top