UNP

ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

Go Back   UNP > Poetry > Punjabi Poetry

UNP Register

 

 
Old 02-Jun-2011
punjabi.munda28
 
Post ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ
ਦੋ ਪਲ ਦਾ ਅਹਿਸਾਸ ਸੀ ਉਹ

ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ
ਇੱਕ ਟੁੱਟ ਜਾਣ ਵਾਲੀ ਆਸ ਸੀ ਉਹ

ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦਾ ਸੀ
ਇੱਕ ਝੂਠਾ ਜਿਹਾ ਧਰਵਾਸ ਸੀ ਉਹ

ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ
ਹਿੱਜਰਾਂ ਦਾ ਕਾਰਾਵਾਸ ਸੀ ਉਹ

ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ
ਇੱਕ ਅੰਨਹਾ ਵਿਸ਼ਵਾਸ ਸੀ ਉਹ

ਜ਼ਿੰਦਗੀ ਦਾ ਜਿਸ ਨੂੰ ਸਹਾਰਾ ਰਿਹਾ ਮੰਨਦਾ
ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ....

unknown

 
Old 02-Jun-2011
JUGGY D
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

nice aa veere

 
Old 03-Jun-2011
jaswindersinghbaidwan
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

really good

 
Old 03-Jun-2011
ѕραятαη σ ℓσνєツ
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

bahut khoob g

 
Old 03-Jun-2011
#m@nn#
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

kaim a bai

 
Old 04-Jun-2011
$hokeen J@tt
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

thanx for sharing......

 
Old 04-Jun-2011
bhupinder dhaliwal
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

nice ,,aa

 
Old 06-Jun-2011
punjabi.munda28
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

thanks 2 all ji

 
Old 06-Jun-2011
binder77
 
Re: ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

Nice one

Post New Thread  Reply

« ਪਿਆਰ ਦੀ ਕਹਾਣੀ | ਮੇਰੇ ਕਾਤਿਲਾਂ »
X
Quick Register
User Name:
Email:
Human Verification


UNP