ਰੋਹ ਤੇ ਮੁਸਕਾਣ

PENDU

Elite
[font=verdana,arial,helvetica,sans-serif]ਰੋਹ ਤੇ ਮੁਸਕਾਣ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਹੱਸਦਾ ਰਹਿ ਮੇਰੇ ਬੇਲੀਆ ਜਿੰਦਗੀ ਤੋਂ ਰਹਿਕੇ ਅਣਜਾਣ[/font]
[font=verdana,arial,helvetica,sans-serif] [/font][font=verdana,arial,helvetica,sans-serif]ਜਿਸ ਦਿਨ ਸੱਚ ਨਿੱਤਰੇਗਾ ਰੋਹ ਵਿੱਚ ਬਦਲੇਗੀ ਮੁਸਕਾਣ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਨਿੱਸਰੀਆਂ ਕਣਕਾਂ ਵੱਲ ਤੱਕਕੇ ਸੋਨੇ ਨਾਲ ਮੜਾਉਂਦਾ ਹਲ[/font]
[font=verdana,arial,helvetica,sans-serif] [/font][font=verdana,arial,helvetica,sans-serif]ਉੱਸਰਦੇ ਬੰਗਲਿਆਂ ਨੂੰ ਘੋਖਕੇ ਦੂਣਾ ਕਰਦਾ ਆਪਣਾ ਦਿਲ[/font]
[font=verdana,arial,helvetica,sans-serif] [/font][font=verdana,arial,helvetica,sans-serif]ਗੀਝੇ ਖੜਕਦੇ ਸਿੱਕੇ ਸੁਣਕੇ ਮਨ ਬਣਾ ਆਪਣਾ ਚੰਚਲ[/font]
[font=verdana,arial,helvetica,sans-serif] [/font][font=verdana,arial,helvetica,sans-serif]ਯਾਦ ਤੈਨੂੰ ਨਹੀਂ ਆਉਂਦੀ ਅੱਗੇ ਖੜੀ ਤੇਰੇ ਮੁਸ਼ਕਲ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਖੋਲ੍ਹਿਆਂ ਵਿੱਚੋਂ ਧੂੰਆਂ ਉੱਠਦਾ ਤੂੰ ਇਸਤੋਂ ਲਾਪਰਵਾਹ ਬੈਠਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਭੁੱਖ ਨਾਲ ਬੱਚਾ ਰੋਂਦਾ ਯਾਰਾ ਸੁਣਨਾ ਭੁਲਾ ਬੈਠਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਨੰਗੇ ਤਨ ਮੰਗਤਾ ਰੁਲਦਾ ਐਨੇ ਨੈਣ ਚੁਰਾ ਬੈਠਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਆਪਣੀਆਂ ਜਮੀਨਾਂ ਵਿਕਦੀਆਂ ਦੇਖਕੇ ਖੜ੍ਹਾ ਰਹੇਂਗਾ ਕਿ ਬੈਠਾ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਨਾਹਰੇ ਲਾਉਂਦਾ ਜਾ ਖੋਖਲੇ ਤੇਰੇ ਮਾਲਕ ਖ਼ੁਸ਼ ਹੋਣਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਚੋਣਾਂ ਕਰਵਾਉਂਦਾ ਜਾਂ ਢਕੋਸਲੇ ਦੌਲਤਾਂ ਦੀਆਂ ਵੰਡੀਆਂ ਨਾ ਕਰਨਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਨੇਤਾ ਚੁਣਦਾ ਜਾਂ ਪੋਪਲੇ ਗੱਦੀਆਂ ਉੱਤੇ ਉਹੀ ਰਹਿਣਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਅਫਸਰਸ਼ਾਹੀ ਤੇਰਾ ਖੂਨ ਚੂਸਦੀ ਰਿਸ਼ਵਤਾਂ ਤੋਂ ਮਹੱਲ ਉੱਸਰਨਗੇ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਗੁਆਂਢੀ ਦੇ ਘਰ ਅੱਗ ਲੱਗੀ ਕਿਓਂ ਖੁਸ਼ੀ ਬਿਖੇਰਦਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਨਿਰਦੋਸ਼ ਰੱਖਦਾ ਪੈਰੀਂ ਪੱਗ ਦੇਖਕੇ ਕਿਓਂ ਹਾਸੇ ਖਿਲੇਰਦਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਕੁਆਰੀਆਂ ਦੀ ਰੁਲਦੀ ਅਸਮਤ ਬੁੱਲ੍ਹੀਂ ਕਿਓਂ ਜੀਭਾਂ ਫੇਰਦਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਸਮਾਂ ਆਉਂਦਾ ਤਲਵਾਰ ਲੈਕੇ ਤੇਰੇ ਘਰ ਵਾਲੇ ਘੇਰਦਾ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਅੰਨ੍ਹੇ ਜੁਲਮ ਦੀ ਚੱਕੀ ਕਰ ਰਹੀ ਤੇਰਾ ਘਾਣ[/font]
[font=verdana,arial,helvetica,sans-serif] [/font][font=verdana,arial,helvetica,sans-serif]ਬਚਿਆ ਜੇ ਕੁਝ ਬਾਕੀ ਗਿਣ ਲਵੀਂ ਆਪਣਾ ਨੁਕਸਾਨ[/font]
[font=verdana,arial,helvetica,sans-serif] [/font][font=verdana,arial,helvetica,sans-serif]ਤੇਰੇ ਲਈ ਚਿਤਾ ਸਜੀ ਉਡੀਕਦਾ ਹੁਣ ਤੈਨੂੰ ਮਸਾਣ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੈਂ ਦੇਖ ਰਿਹਾ ਹਾਂ ਤੇਰੀ ਰੋਹ ਵਿੱਚ ਬਦਲਦੀ ਮੁਸਕਾਣ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਇਸ ਰੋਹ ਨੂੰ ਦੇਦੇ ਲਾਲ ਰੰਗ ਸਮਾਜਵਾਦ ਦਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਹਾਕਮਾਂ ਨੂੰ ਬੜ੍ਹਕਾਂ ਮਾਰਦੇ ਤਖਤਾ ਹਿਲਾ ਪੂੰਜੀਵਾਦ ਦਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਯਾਰਾਂ ਤੱਕ ਸੁਨੇਹਾ ਪਹੁੰਚਾਦੇ ਰੋਕ ਲੈਣ ਭਾਵ ਪਿਆਰ ਦਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੁਸਕਾਣ ਛੱਡਕੇ ਅਪਣਾਉਣ ਗੰਭੀਰਤਾ ਭਰਿਆ ਰੋਹ ਇਨਕਲਾਬ ਦਾ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਜਦ ਸਰਮਾਏਦਾਰੀ ਦੇ ਵਪਾਰੀ ਗਾਂਧੀ ਟੋਪੀਆਂ ਉਤਾਰ ਦੇਣਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਜਦ ਇਨਕਲਾਬ ਦੇ ਪੁਜਾਰੀ ਮਜਦੂਰਾਂ ਦੇ ਸਰਦਾਰ ਬਣਨਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਜਦ ਹਟੇਗੀ ਗਰੀਬੀ ਦੀ ਬਿਮਾਰੀ ਜਦ ਬੱਚੇ ਰੱਜਕੇ ਹੱਸਣਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਤਦ ਤੂੰ ਅਤੇ ਤੇਰੇ ਯਾਰ ਰੋਹ ਬਜਾਇ ਮੁਸਕਰਾ ਸਕਣਗੇ[/font]​
 
Top