ਮੇਰੇ ਗੀਤ

pssidhu

Member
ਮੇਰੇ ਗੀਤਾਂ 'ਚ ਨਹੀ ਹੁੰਦੀ ਚੰਨ ਤਾਰਿਆਂ ਦੀ ਗੱਲ,
ਨਾ ਹੀ ਪਰੀਆਂ ਦੇ ਦੇਸ਼ ਤੇ ਨਜਾਰਿਆਂ ਦੀ ਗੱਲ|
ਮੈਂ ਤਾਂ ਲਿਖਦਾ ਹਾਂ ਦੇਖ ਯਾਰੋ ਜਿੰਦਗੀ ਦੇ ਰੰਗ,
ਕਿਤੇ ਹਾਸੇ ਅਤੇ ਕਿਤੇ ਹੰਝੂ ਖਾਰਿਆਂ ਦੀ ਗੱਲ|
 
Top