ਮੇਰੀ ਫਸ ਗਈਏ ਜ਼ਿੰਦਗੀ ਬਰੈਕਟਾਂ ਦੇ ਵਿਚ

KARAN

Prime VIP
ਮੇਰੀ ਫਸ ਗਈਏ ਜ਼ਿੰਦਗੀ ਬਰੈਕਟਾਂ ਦੇ ਵਿਚ
ਕੁਜ ਕੋਟਾਂ ਵਿੱਚ ਲੰਘੀ ਕੁਜ ਜੈਕਟਾਂ ਦੇ ਵਿਚ
ਮੇਰਾ ਨਾਮ ਲੱਭ ਜਾਉਗਾ ਰਿਜੈਕਟਾਂ ਦੇ ਵਿਚ
ਕਿਉਂਕੇ ਫੇਲ ਹਾਂ ਮੈਂ ਸਾਰੇ ਸਬਜੈਕਟਾਂ ਦੇ ਵਿਚ
ਮੇਰਾ ਨਾਮ ਨਹੀਓਂ ਹੋਣਾ ਪਰਫੈਕਟਾਂ ਦੇ ਵਿਚ
ਕਿਉਂਕੇ ਵਰਤੀ ਮੈਂ ਢਿੱਲ ਰਿਸਪੈਕਟਾਂ ਦੇ ਵਿਚ
ਮੈਂ ਹੀ ਨਿਕਲ਼ਿਆ ਦੋਸ਼ੀ ਸੱਭੇ ਫੈਕਟਾਂ ਦੇ ਵਿਚ
ਜੈਲਦਾਰ ਤਾਂਹੀਓ ਆਇਆ ਸਸਪੈਕਟਾਂ ਦੇ ਵਿਚ....... Zaildar Pargat Singh
 
Top