ਅਸੀ ਮੁਹੱਬਤ ਦੀ ਦੁਨਿਆ ਵਸਾਉਂਦੇ ਰਹੇ, ਉਹ ਵੀ ਹਰ ਕਦਮ ਤੇ ਸਾਨੂੰ ਅਜ਼ਮਾਂਉਦੇ ਰਹੇ, ਜਦੋ ਇਸ਼ਕ਼ ਵਿੱਚ ਜਾਨ ਦੇਣੀ ਪਈ, ਅਸੀਂ ਤਾਂ ਮਰ ਗਏ ਤੇ ਉਹ ਬਹਾਨੇ ਬਣਾਉਦੇ ਰਹੇ....