ਬੁਲਟ ਤੋ ਲੱਤ ਘੁਮਾ ਕੇ

ਬੁਲਟ ਤੋ ਲੱਤ ਘੁਮਾ ਕੇ

ਕਾਲਜ ਦੀ ਇੱਕ ਗੇੜੀ ਲਾ ਕੇ

ਸੜਕਾ ਤੇ ਧੂਮ ਮਚਾਈ ਜਾਨੇ ਆ

ਜੇ ਕੋਈ ਅੱਖਾ ਦਿਖਾਦਾ ਉਹਦੀ

ਧੋਣ ਭੱਨ ਕੇ ਉਹਨੁੰ ਫਤੇ ਬਲਾ ਜਾਨੇ ਆ

ਪਰਚੀ ਤੇ ਲਿਖ ਰੱਖਿਆ

ਮਿੱਤਰਾ ਨੇ ਆਪਣਾ ਨੰਬਰ

ਜਿਹੜੀ ਹੱਸ ਪਈ ਉਸਨੂੰ ਫੜਾਈ ਜਾਨੇ ਆ
 
Top