ਬਚਪਨ ਤੇ ਜਵਾਨੀ

Singh-a-lion

Prime VIP
ਇਕ ਬਚਪਨ ਸੀ,
ਜਦ ਹਨੇਰੇ ਤੌ ਡਰਦੇ ਸੀ,
ਹੁਣ ਵਿੱਚ ਜਵਾਨੀ,
ਸਾਨੂੰ ਚਾਨਣ ਤੌ ਡਰ ਲਗਦਾ,
ਇਕ ਬਚਪਨ ਸੀ,
ਜਦ ਖਿਡੌਣਾ ਟੁੱਟ ਜੇ ਡਰਦੇ ਸੀ,
ਹੁਣ ਵਿੱਚ ਜਵਾਨੀ,
ਦਿਲ ਟੁੱਟਣ ਤੌ ਡਰ ਲੱਗਦਾ,
ਇਕ ਬਚਪਨ ਸੀ,
ਜੱਦ ਘਰ ਛੱਡਦੇ ਡਰਦੇ ਸੀ,
ਹੁਣ ਵਿੱਚ ਜਵਾਨੀ,
ਦੁਨੀਆ ਛੱਡਣ ਨੂੰ ਦਿਲ ਕਰਦਾ.......
 
Top