ਬਚਪਨ

ਇਕ ਬਚਪਨ ਸੀ ਜਦ ਹਨੇਰੇ ਤੌ ਡਰਦੇ ਸੀ __!!
ਹੁਣ ਵਿੱਚ ਜਵਾਨੀ ਸਾਨੂੰ ਚਾਨਣ ਤੌ ਡਰ ਲਗਦਾ __!!
ਇਕ ਬਚਪਨ ਸੀ ਜਦ ਖਿਡੌਣਾ ਟੁੱਟ ਜੇ ਡਰਦੇ ਸੀ __!!
ਹੁਣ ਵਿੱਚ ਜਵਾਨੀ ਦਿਲ ਟੁੱਟਣ ਤੌ ਡਰ ਲੱਗਦਾ __!!
ਇਕ ਬਚਪਨ ਸੀ ਜੱਦ ਘਰ ਛੱਡਦੇ ਡਰਦੇ ਸੀ __!!
ਹੁਣ ਵਿੱਚ ਜਵਾਨੀ ਦੁਨੀਆ ਛੱਡਣ ਨੂੰ ਦਿਲ ਕਰਦਾ __


 
Top