ਪਿੰਜਰ

Arun Bhardwaj

-->> Rule-Breaker <<--
ਇਹ ਹੱਡ ਪਿੰਜਰ ਜੋ ਮਿਲਿਆ ਏ
ਕਿਓਂ ਰੰਗ ਮਾਨਣ ਵਿਚ ਲਾ ਦਿਆਂ
ਇਹ ਸੋਚ ਮਨੁਖੀ ਮਿਲ ਗਈ ਜੋ
ਕਿਓਂ ਏਸ ਅਜਾਈ ਗਵਾ ਦਿਆਂ
ਰਾਹਾਂ ਦੇ ਵਿਚ ਪੁਲ ਬਣਜਾਂ
ਨੇਕ ਰੂਹਾਂ ਉੱਤੋਂ ਲੰਘਾ ਦਿਆਂ
ਜਾਂ ਬੇੜੀ ਬਣਜਾਂ ਨੀਰਾਂ ਦੀ
ਨੇਕ ਸੋਚਾਂ ਨੂੰ ਪਾਰ ਲਾ ਦਿਆਂ ...!!




By:- Satnam Kaur "MeriRooh"
 
Top