ਮੇਰੀ ਪੱਗ ਦੇ ਪੇਚਾਂ ਉੱਤੇ ਕਈ "ਕੁੜੀਆਂ" ਮਰਦੀਆਂ &#2600

riskyjatt

Risky Jatt
ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ
ਪਤਾ ਲੱਗਾ ਇੱਕ-ਦੂਜੇ ਦਾ ਬਹੁਤ
ਪਾਣੀ ਭਰਦੀਆਂ ਨੇ
ਤੇਰੀ ਚੁੰਨੀ ਉੱਤੇ ਤਿਤਲੀਆਂ ਬਹਿੰਦੀਆਂ
ਤਾਂ ਕੀ ਹੋਇਆ
ਮੇਰੀ ਪੱਗ ਦੇ ਪੇਚਾਂ ਉੱਤੇ ਕਈ "ਕੁੜੀਆਂ" ਮਰਦੀਆਂ ਨੇ​
 

JUGGY D

BACK TO BASIC
Re: ਮੇਰੀ ਪੱਗ ਦੇ ਪੇਚਾਂ ਉੱਤੇ ਕਈ "ਕੁੜੀਆਂ" ਮਰਦੀਆਂ &#

veer pagg banda hunda :-?
 

#m@nn#

The He4rt H4ck3r
Re: ਮੇਰੀ ਪੱਗ ਦੇ ਪੇਚਾਂ ਉੱਤੇ ਕਈ "ਕੁੜੀਆਂ" ਮਰਦੀਆਂ &#

very nice...
 
Top