ਦੂਰ ਨਾ ਹੋਜੀ

ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ____ਮੈਂ ਕਦੇ ਚੈਨ
ਨਾ ਪਾਵਾਂ,♥
ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ____ ਮੈਂ ਹੰਝੂਆਂ ਵਿੱਚ
ਡੁੱਬ ਜਾਵਾਂ,
♥ ਮੈਨੂੰ ਤੇਰੇ ਜਿਹੀ ਕੋਈ ਨਹੀ ਮਿਲਣੀ ______ ਤੈਨੂੰ
ਮੇਰੇ ਜਿਹੇ ਬਥੇਰੇ,
ਐਨਾ ਦੂਰ ਨਾ ਹੋਵੀਂ ਸੋਹਣਿਏ ____ਕਿ ਮਰ ਜਾਈਏ
ਬਿਨ ਤੇਰੇ..♥ …………..
*************

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
:peeng
 
Top