ਦਿਲ ਤੇ ਲਾਈ ਬੈਠੇ ਨੀ

Gill 22

Elite
ਤੇਰੀ ਯਾਦ ਬਹੁਤ ਸਤਾਵੇ ਨੀ
ਤੂੰ ਲਵੇ ਨਾ ਸਾਡੀ ਸਾਰ ਨੀ,
ਅਸੀ ਦਿਲ ਦੇ ਕੇ ਤੈਨੂੰ ਦਿਲ ਤੇ ਲਾਈ ਬੈਠੇ ਨੀ,
ਤੇ ਇੱਕ ਤੂੰ
ਦਿਲ ਦੇ ਕੇ ਵੀ ਦਿਲ ਤੋ ਭੁਲਾਈ ਬੈਠੀ ਨੀ
 
Top