UNP

ਤੱਕ ਤੱਕ ਅੜੀਏ ਤੇਰੇ ਖਤ ਪੁਰਾਣੇ

Go Back   UNP > Poetry > Punjabi Poetry

UNP Register

 

 
Old 13-Nov-2010
gurpreetpunjabishayar
 
Post ਤੱਕ ਤੱਕ ਅੜੀਏ ਤੇਰੇ ਖਤ ਪੁਰਾਣੇ

ਤੱਕ ਤੱਕ ਅੜੀਏ ਤੇਰੇ ਖਤ ਪੁਰਾਣੇ
ਰੁਹ ਤੱਕ ਸਾਡੀ ਰੋਦੀ ਰਿਹਦੀ ਏ
ਕਦੇ ਕਦੇ ਤੂੰ ਨੀਦ ਬਣਕੇ
ਸੁਪਨਿਆ ਵਿਚ ਤੜਫਾਦੀ ਰਿਹਦੀ ਏ
ਇਸ ਠੰਡੀ ਠੰਡੀ ਹਵਾ ਵਿਚ ਮਹਿਕ
ਅੜੀਏ ਤੇਰੀ ਆਉਦੀ ਰਿਹਦੀ ਏ
ਦੱਸ ਕਿਵੇ ਭੁੱਲਾਵਾ ਮਰਜਾਣੀਏ ਤੈਨੂੰ
ਤੂੰ ਸਾਹ ਨਾਲ ਚੇਤੇ ਆਉਦੀ ਰਿਹਦੀਏ

ਲੇਖਕ ਗੁਰਪ੍ਰੀਤ

 
Old 14-Nov-2010
Saini Sa'aB
 
Re: ਤੱਕ ਤੱਕ ਅੜੀਏ ਤੇਰੇ ਖਤ ਪੁਰਾਣੇ

wah ji wah

Post New Thread  Reply

« ਰਾਝਾਂ ਅਖਵਾਉਣ ਦਾ ਕੀ ਫਾਇਦਾ | ਸ਼ਹਿਰ ਹੋਸ਼ਿਆਰਪੁਰ ਦੀ ਕੀ ਸਿਫਤ ਸੁਣਾਵਾ »
X
Quick Register
User Name:
Email:
Human Verification


UNP