ਤੇਰੇ ਚੰਗੇ ਚਲਦੇ ਆ ਮਾੜੇ ਸਾਡੇ ਵੀ ਨਹੀ ਰਹਿਣੇ

RaviSandhu

SandhuBoyz.c0m
Album - Sheera Live
Writer . Surjit
ਪੰਜਾਬੀ 'ਚ ਲਿਖਿਆ - ਰਵੀ ਸੰਧੂ ਪਿੰਡ ਪੱਟੀ ਵਾਲਾ

ਤੂੰ ਤਾਂ ਸੋਚਦੀ ਹੈ ਏਦਾਂ,
ਦਿਨ ਇੱਕੋ ਜਿਹੇ ਰਹਿਣੇ,
ਤੇਰੇ ਚੰਗੇ ਚਲਦੇ ਆ,
ਮਾੜੇ ਸਾਡੇ ਵੀ ਨਹੀ ਰਹਿਣੇ।
ਔਖੇ ਸਮੇਂ ਵਿੱਚ ਨੀ ਤੂੰ,
ਮੋੜ ਗਈ ਏਂ ਮੁੱਖ,
ਓਹੀ ਜਾਂਣਦਾ ਹੈ ਸੱਚੀਂ,
ਜੀਨੂੰ ਲੱਗਾ ਹੋਵੇ ਦੁੱਖ।
ਸਾਡੀ ਕੱਖਾਂ ਦੀ ਕੁੱਲੀ ਜੇ,
ਮਹਿਲ ਲੰਕਾ ਜਿਹੇ ਵੀ ਧੇਹਣੇ,
ਤੇਰੇ ਚੰਗੇ ਚਲਦੀ ਆ,
ਮਾੜੇ ਸਾਡੇ ਵੀ ਨਹੀ ਰਹਿਣੇ।
ਦਿਨ ਚੰਗੇ ਮਾੜੇ,
ਜ਼ਿੰਦਗੀ 'ਚ ਆਉਂਦੇ 'ਸੁਰਜੀਤ',
ਓਹ ਭੁੱਲਦੇ ਨੀ ਦਿਨ,
ਜੱਦ ਟੁਟ ਦੀ ਪ੍ਰੀਤ।
ਅਸੀਂ ਲੱਗੀ ਵੇਲੇ ਰੱਬ,
ਹੁਣ ਗਾਲਾਂ ਦੇ ਕੀ ਕਹਿਣੇ,
ਤੇਰੇ ਚੰਗੇ ਚਲਦੇ ਆ,
ਮਾੜੇ ਸਾਡੇ ਵੀ ਨਹੀ ਰਹਿਣੇ।
 
Top